Skip to main content

Posts

ਕੈਨੇਡੀਅਨ ਡਾਲਰ ਰੁਪਏ ਦੇ ਮੁਕਾਬਲੇ ਉਤਾਂਹ ਵੱਲ ਨੂੰ ਵਧਿਆ , ਨਵੇਂ ਆਉਣ ਵਾਲੇ ਵਿਦਿਆਰਥੀਆਂ ਲਈ ਮਾੜੀ ਖ਼ਬਰ।

ਡਾਲਰ ਮਹਿੰਗਾ ਹੋਣ  ਕਾਰਨ  ਆਮ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਪਿਛਲੇ ਸਾਲ ਨਾਲੋਂ ਤਕਰੀਬਨ 50000 ਤੋਂ 150000 ਵੱਧ ਰੁਪਏ ਖਰਚਣੇ  ਪੈ ਰਹੇ ਹਨ।   ਇਸ ਤ੍ਰਾਹ ਕੈਨੇਡਾ ਆਉਣ ਵਾਲੇ ਤੇ ਬਾਹਰੋਂ ਪੈਸੇ ਕੈਨੇਡਾ ਮੰਗਵਾਉਣ ਵਾਲਿਆਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ।  ਪਰ ਦੂਸਰੇ ਪਾਸੇ ਭਾਰਤ ਚ ਨਿਵੇਸ਼ ਕਰਨ ਵਾਲੇ ਪ੍ਰਵਾਸੀਆਂ ਲਈ  ਇਹ ਲਾਹੇ ਦਾ ਸੌਦਾ ਸਾਬਿਤ ਹੋ ਰਿਹਾ ਹੈ।  

ਸਕੂਲ ਦੇ ਸਾਹਮਣੇ ਹੋਏ ਇਕ ਅੱਲ੍ਹੜ ਉਮਰ ਦੇ ਨੌਜਵਾਨ ਦੇ ਕਤਲ ਨਾਲ ਸਰੀ ਸ਼ਹਿਰ ਵਾਸੀਆਂ ਵਿੱਚ ਰੋਸ

ਕੈਨੇਡਾ ‘ਚ ਦੇ ਸਰੀ ਸ਼ਹਿਰ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਕਤਲ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਜੂਦਾ  ਜਾਣਕਾਰੀ ਅਨੁਸਾਰ ਸਰੀ ਦੇ 66 ਐਵੇਨਿਊ 126 ਸਟਰੀਟ ਸਥਿਤ ਟਮਾਨਾਵਿਸ ਸੈਕੰਡਰੀ ਸਕੂਲ ਵਿੱਚ ਪੜ੍ਹਦੇ ਛੋਟੇ ਭਰਾ ਨੂੰ ਲੈਣ ਗਏ ਮਹਿਕਪ੍ਰੀਤ ਸਿੰਘ ਸੇਠੀ (18) ਦੀ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਪੁਲਿਸ ਨੇ ਕਾਤਲ ਦੀ ਪਛਾਣ ਕਰਕੇ 17 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਉਸ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ। ਪੁਲਿਸ ਸਾਰਜੈਂਟ ਟਿਮੋਥੀ ਪੀਅਰੋਟੀ ਅਨੁਸਾਰ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ। ਪੁਲਿਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਘਟਨਾ ਮੌਕੇ ਸਕੂਲ ਲੱਗਾ ਹੋਇਆ ਸੀ ਤੇ ਛੁੱਟੀ ਹੋਣ ਵਿਚ ਥੋੜ੍ਹਾ ਸਮਾਂ ਰਹਿ ਗਿਆ ਸੀ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਿਸ ਤੇ ਐਂਬੂਲੈਂਸ ਟੀਮ ਨੇ ਵੇਖਿਆ ਕਿ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਤੜਪ ਰਿਹਾ ਸੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਗਿਆ। ਜਾਂਚ ਟੀਮ ਨੂੰ ਲੋਕਾਂ ਤੋਂ ਮਿਲੇ ਸਹਿਯੋਗ ਕਾਰਨ ਮੁਲਜ਼ਮ ਨੂੰ ਘਟਨਾ ਸਥਾਨ ਦੇ ਨੇੜਿਓਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਜੋ ਅਜੇ ਨਾਬਾਲਗ ਹੈ। ਪੁਲਿਸ ਬੁਲਾਰੇ ਅਨੁਸਾਰ ਮਾਮਲੇ ਦਾ ਗੈਂਗਵਾਰ ਨਾਲ ਕੋਈ ਸਬੰਧ ਨਹੀਂ ਅਤੇ ਮੁੱਢਲੀ ਜਾਣਕਾਰੀ ਅਨੁਸਾਰ ਇਹ ਘਟਨਾ ਕਿਸੇ ਭੜਕਾਹਟ ਕਾਰਨ ਵਾਪਰੀ ਲੱਗਦੀ ਹੈ। ਸ਼ਹਿਰ ਦੀ ਮੇਅਰ ਬ

ਲੋਹੜੀ ਸ਼ਗਨਾਂ ਦੀ - ਸੱਭਿਅਚਾਰ ਮੇਲਾ 8th January 2023 Surrey BC

 ਲੋਹੜੀ ਸ਼ਗਨਾਂ ਦੀ - ਸੱਭਿਅਚਾਰ ਮੇਲਾ  ਉੱਘੇ ਸਮਾਜਸੇਵੀ ਤੇ ਬੀ ਕੌਰ ਮੀਡਿਆ ਦੇ ਮੁੱਖ ਪ੍ਰਬੰਧਕ ਬਲਜਿੰਦਰ ਕੌਰ ਨੇ ਇਹ ਸੂਚਨਾਂ ਆਪਣੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ ਕੇ ਆਉਣ ਵਾਲੀ 8 ਜਨਵਰੀ ਨੂੰ ਧਾਲੀਵਾਲ ਬੈਂਕੁਇਟ ਹਾਲ ਵਿੱਚ  ਲੋਹੜੀ ਸ਼ਗਨਾਂ ਦੀ ਪਰਿਵਾਰਕ ਪ੍ਰੋਗਰਾਮ ਰੱਖਿਆ ਗਿਆ ਹੈ।  ਇਸ ਵਿੱਚ  ਬਹੁਤ ਸਾਰੇ ਗਿਫ਼ਟ ਵੀ ਦਿੱਤੇ ਜਾਣਗੇ ਜਿਨ੍ਹਾਂ  ਵਿੱਚ  ਗਹਿਣੇ ਵੀ ਸ਼ਾਮਿਲ ਹੋਣਗੇ।  ਬੱਚਿਆਂ ਦੇ ਮਨੋਰੰਜਨ ਦਾ ਖ਼ਾਸ ਪ੍ਰਬੰਧ ਕੀਤਾ ਜਾਵੇਗਾ। ਸ਼ਾਮ  ਡਿਨਰ ਤੇ ਡਾਂਸ ਦਾ ਪ੍ਰੋਗਾਮ ਵੀ ਹੈ।  ਇਸ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹੋ। call 604-724-7135 or Buy Tickets Now https://www.eventbrite.ca/e/485461477347  

ਕੋਕੁਇਟਲਮ ਬੀਸੀ ਵਿੱਚ ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਡਾਕਾ

 ਕੋਕੁਇਟਲਮ ਬੀਸੀ ਵਿੱਚ ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਡਾਕਾ , ਹਾਈਵੇ 1 ਜਾਮ , ਪੁਲਿਸ ਨੇ ਪਿੱਛਾ ਕਰਕੇ 2 ਨੂੰ ਗਿਰਫ਼ਤਾਰ ਕੀਤਾ।  1 ਅਜੇ ਵੀ ਭਗੌੜਾ।   ਟਵਿੱਟਰ ਤੇ ਕੁੱਝ ਪੱਤਰਕਾਰਾਂ ਵਲੋਂ ਇਸ ਬਾਰੇ ਲਾਇਵ ਰਿਪੋਰਟ ਕੀਤਾ ਜਾ ਰਿਹਾ ਹੈ।  ਲਿੰਕ ਇਥੇ ਹੈ। . ਧੰਨਵਾਦ ਸਹਿਤ  https://twitter.com/angeloisidorou/status/1595230836970131456?s=46&t=K5pMOSQPOLnmO6m_G-jUSw

ਫੁੱਟਬਾਲ ਵਿਸ਼ਵ ਕੱਪ ਦੇ ਇਤਿਹਾਸ ਦਾ ਹੁਣ ਤੱਕ ਦਾ ਸਬਤੋਂ ਵੱਡਾ ਉਲਟਫੇਰ

Qatar: 22 Nov 2022  ਲਿਓਨ ਮੈਸੀ ਮਹਾਨਤਮ ਖਿਡਾਰੀਆਂ ਦੀ ਸੂਚੀ ਵਿੱਚ ਸਿਖ਼ਰ ਦਾ ਨਾਮ ਹੈ।  ਦੁਨੀਆਂ ਭਰ ਦਾ ਬੱਚਾ ਬੱਚਾ ਉਸਦੇ ਨਾਮ ਨਾਲ ਫੁੱਟਬਾਲ ਨੂੰ ਖੇਡਣਾ ਸਿੱਖਦੇ ਨੇ।  ਕਤਰ ਵਿਸ਼ਵ ਕੱਪ ਵਿੱਚ ਅਰਜਨਟੀਨਾ ਲਗਾਤਾਰ 35 ਜਿੱਤਾਂ ਦੇ ਰਿਕਾਰਡ ਨਾਲ ਪੁੱਜੀ ਸੀ।  ਤੇ ਸਬਤੋਂ ਵੱਡੀ ਦਾਵੇਦਾਰ ਵੀ ਮੰਨੀ ਜਾ ਰਹੀ ਹੈ।  ਪਰ ਸਾਊਦੀ ਅਰਬ ਦੀ ਅੰਡਰ ਡਾਗ ( ਕਮਜ਼ੋਰ ) ਮੰਨੀ ਜਾਣ ਵਾਲੀ ਨੇ ਟੀਮ ਨੇ ਮੈਚ ਜਿੱਤ ਦੇ ਦੰਦਾਂ ਹੇਠ ਉਂਗਲਾਂ ਦਵਾ ਦਿੱਤੀਆਂ।   ਹੁਣ ਦੇਖਣਾ ਹੋਵੇਗਾ ਕੇ ਮੈਸੀ ਹੁਣੀ  ਇਸ ਝੱਟਕੇ  ਤੋਂ ਕਿਵੇਂ ਉੱਭਰ ਦੇ ਹਨ।   -ਬਦੇਸ਼ਾ 

Pizza Pizza is new favourite destination of foodies in Langley

Famous fast food   chain Pizza Pizza opens their brand new location in Langley BC with much fanfare . Pizza Pizza is known for its delicious Pizza and hot chicken wings . Langley Small business page shared this message on their facebook to invite locals to join the party .  🍕We're excited to announce the opening of PIZZA PIZZA’s new locations in Langley ! 19933 88 Ave West, Langley (in the First West Credit Union Building) Here is latest mouth watering offering by Pizza Pizza langley , You must go and try it .  Introducing the Crave Combo - get a large 3-topping pizza, 3 drinks and 1 month of Crave on us! 🍕 📺 #Langley #walnutgrove  #portkells #pizza #takeout #delivery  #willoughby  #xlpizza

Male fertility declining globally - New Research

  BACKGROUND Numerous studies have reported declines in semen quality and other markers of male reproductive health. Our previous meta-analysis reported a significant decrease in sperm concentration (SC) and total sperm count (TSC) among men from North America–Europe–Australia (NEA) based on studies published during 1981–2013. At that time, there were too few studies with data from South/Central America–Asia–Africa (SAA) to reliably estimate trends among men from these continents. OBJECTIVE AND RATIONALE The aim of this study was to examine trends in sperm count among men from all continents. The broader implications of a global decline in sperm count, the knowledge gaps left unfilled by our prior analysis and the controversies surrounding this issue warranted an up-to-date meta-analysis.