Skip to main content

Posts

Apply for Masters Programs at University of Windsor

For over a decade, Education Canada Services has given wings to thousands of students' dreams who wish to study in Canada and has hitherto established itself as a pioneer in the field of consultancy and immigration services. Its success lies in the fact that it not only guides the students through visa and admission process but helps them identify an institution and course best suited to their potential and future career aspirations. One such trusted institution is  UNIVERSITY of WINDSOR  , located in the heart of Canada, Ontario. University of Windsor is globally recognized for wide range of courses and excellent student support facilities such as on campus housing and dining as well. Every year, tons of deserving  students apply to study in various universities but sometimes they are unable to make it due to various reasons. Keeping this in mind, Dr. Majid Ahmadi(Associate Dean Engineering) from University of Windsor is visiting our offic
For over a decade, Education Canada Services has given wings to thousands of young dreams to study in Canada and has hitherto established itself as a pioneer in the field of consultancy and immigration services. Its success lies in the fact that it not only guides the students through visa and admission process but helps them identify an institution and course best suited to their potential and future career aspirations. One such trusted institution is the  University of WINDSOR  , located in the heart of Canada, Ontario. University of Windsor is globally recognized for wide range of courses and excellent student support facilities such as on campus housing and dining. It eliminates the top worries of international students of finding comfortable accommodations and food in another country.  Every year, tons of deserving  students apply to study in various universities but are unable to make it due to various reasons. Keeping in mind this, University of Windsor is coming to India to g

ਯੂਨੀਵਰਸਿਟੀ ਓਫ ਵਿੰਨੀਪੈਗ ਦੇ Undergrad programs ਲਈ ਅੱਪਲਾਈ ਕਰਨ ਦਾ ਸੁਨਹਿਰੀ ਮੌਕਾ

ਕੈਨੇਡਾ ਦੀਆ ਵਿੱਦਿਅਕ ਸੰਸਥਾਵਾਂ ਨੂੰ ਵਿਸ਼ਵ ਮਾਨਤਾ ਪ੍ਰਾਪਤ ਹੈ।ਕੈਨੇਡੀਅਨ ਯੂਨਿਵੇਰ੍ਸਿਟੀਜ਼ ਦੀ ਡਿਗਰੀ ਦੀ ਗੁਣਵੱਤਾ , ਸਮਰੱਥਾ ਤੇ ਦੁਨੀਆ ਭਰ ਵਿਚ ਸ੍ਵੀਕਾਰਯੋਗਤਾ ਹੀ ਕੈਨੇਡੀਅਨ ਸਿੱਖਿਆ ਦਾ ਉੱਚ ਮਾਪਦੰਡ ਹੈ। ਕੈਨੇਡੀਅਨ ਵਿਦਿਆ ਦੁਨੀਆ ਦੇ ਸਾਰੇ ਦੇਸ਼ਾਂ ਚੋ ਸਭ ਤੋਂ ਉੱਤਮ ਤੇ ਕਿਫਾਇਤੀ ਮੰਨੀ ਜਾਂਦੀ ਹੈ। ਕੈਨੇਡਾ ਦੀਆਂ ਉੱਚ ਸੰਸਥਾਵਾਂ ਵਿੱਚੋਂ ਸਭ ਤੋਂ ਮਸ਼ਹੂਰ ਯੂਨੀਵਰਸਿਟੀ ਓਫ ਵਿੰਨੀਪੈਗ ਦੇ ਵਿਦਿਆਰਥੀ ਭਰਤੀ ਅਧਿਕਾਰੀ - ਮੈਟ ਸ਼ੈਂਟਜ਼ ਜਨਵਰੀ/19, ਮਈ/19, ਸਤੰਬਰ/19 ਇੰਟੇਕ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਲਈ 11 ਸਤੰਬਰ, 2018 ਨੂੰ ਸਾਡੇ ਲੁਧਿਆਣਾ ਆਫ਼ਿਸ 'ਚ ਆ ਰਹੇ ਹਨ। ਇਹ ਪੰਜਾਬ ਦੇ ਵਿੱਦਿਆਰਥੀਆਂ ਲਈ ਇਕ ਸੁਨਹਿਰਾ ਮੌਕਾ ਹੈ।ਸਾਰੇ ਵਿਦਿਆਰਥੀ ਆਪਣੇ ਅੰਕ ਪ੍ਰਮਾਣ ਪੱਤਰ ਦਿਖਾ ਕੇ ਮੌਕੇ ਤੇ ਦਾਖਲਾ ਲੈ ਸਕਦੇ ਹਨ ਅਤੇ ਇਸ ਮੌਕੇ ਦਾ ਪੂਰਾ ਪੂਰਾ ਫਾਇਦਾ ਉਠਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ :9888030408/9876776676

ਬਰੈਂਪਟਨ 'ਚ ਪਲਵਿੰਦਰ ਸਿੰਘ ਪਾਲੀ ਹੱਤਿਆ ਮਾਮਲੇ 'ਚ ਦੋਸ਼ੀ ਦੇ ਗਿ੍ਫ਼ਤਾਰੀ ਵਾਰੰਟ ਜਾਰੀ

ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਬੀਤੀ 16 ਜੁਲਾਈ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਜਲੰਧਰ ਛਾਉਣੀ ਨਾਲ ਸਬੰਧਿਤ ਪਲਵਿੰਦਰ ਸਿੰਘ ਪਾਲੀ (27) ਦੇ ਕੇਸ ਵਿਚ ਪੁਲਿਸ ਨੇ 18 ਸਾਲ ਲੜਕੇ ਨਬੀਲ ਅਲਬਯਾਤੀ ਦੀ ਗਿ੍ਫ਼ਤਾਰੀ ਦਾ ਵਾਰੰਟ ਜਾਰੀ ਕੀਤਾ ਹੈ | ਪੁਲਿਸ ਨੇ ਟਰਾਂਟੋ ਵਾਸੀ ਨਬੀਲ ਨੂੰ ਸਲਾਹ ਦਿੱਤੀ ਸੀ ਕਿ ਉਹ ਖ਼ੁਦ ਨੂੰ ਪੁਲਿਸ ਹਵਾਲੇ ਕਰ ਦੇਵੇ | ਵਾਰਦਾਤ ਤੋਂ ਬਾਅਦ ਮਿਸੀਸਾਗਾ ਵਾਸੀ ਸੀਅਨ ਪੋਂਟੋ (18) ਅਤੇ ਐਾਡਿ੍ਊ ਐਡਵਰਡ (19) ਆਪਣੇ-ਆਪ ਹੀ ਪੁਲਿਸ ਸਾਹਮਣੇ ਪੇਸ਼ ਹੋ ਗਏ ਸਨ | ਇਸੇ ਦੌਰਾਨ ਪਤਾ ਲੱਗਾ ਹੈ ਕਿ ਮਿ੍ਤਕ ਪਾਲੀ ਦੀ ਭੈਣ ਵੈਨਕੂਵਰ ਤੋਂ ਬਰੈਂਪਟਨ ਪੁੱਜ ਗਈ ਹੈ ਅਤੇ ਉਸ ਦੀਆਂ ਅੰਤਿਮ ਰਸਮਾਂ ਬਾਰੇ ਪ੍ਰਬੰਧ ਕੀਤੇ ਜਾ ਰਹੇ ਹਨ | ਪਾਲੀ ਦੇ ਕਰੀਬੀ ਜਾਣਕਾਰ ਦੀਪ ਕਰਨ ਨੇ ਦੱਸਿਆ ਕਿ ਲਾਸ਼ ਨੂੰ ਬਰੈਂਪਟਨ ਕਿ੍ਮਾਟੋਰੀਅਮ ਐਾਡ ਵਿਜ਼ੀਟੇਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ, ਜਿੱਥੋਂ ਸਸਕਾਰ ਵਾਸਤੇ ਉਸ ਨੂੰ ਜਲੰਧਰ ਭੇਜਣ ਬਾਰੇ ਵਿਚਾਰ ਕੀਤੀ ਜਾ ਰਹੀ ਹੈ |

ਰੇਲ ਗੱਡੀ 'ਚ ਔਰਤ ਨਾਲ ਛੇੜਛਾੜ ਕਰਨ ਵਾਲੇ ਪੰਜਾਬੀ ਦੀ ਭਾਲ

ਪੁਲਿਸ ਨੂੰ ਰੇਲ ਗੱਡੀ ਵਿਚ ਇਕ ਔਰਤ ਨਾਲ ਛੇੜਛਾੜ ਕਰਨ ਵਾਲੇ ਇਕ ਪੰਜਾਬੀ ਬਜ਼ੁਰਗ ਦੀ ਤਲਾਸ਼ ਹੈ | ਪੁਲਿਸ ਅਨੁਸਾਰ ਦੱਖਣੀ ਏਸ਼ੀਆ ਦੇ ਇਸ ਵਿਅਕਤੀ ਦੀ ਉਮਰ 45 ਤੋਂ 65 ਸਾਲ ਦੇ ਵਿਚਕਾਰ ਹੈ ਅਤੇ ਇਸ ਦੀ ਭੂਰੀ-ਚਿੱਟੀ ਲੰਬੀ ਦਾੜ੍ਹੀ ਹੈ | ਇਹ ਵਿਅਕਤੀ ਔਰਤ ਨੂੰ ਇਕੱਲੀ ਦੇਖ ਕੇ ਉਸ ਦੇ ਨੇੜੇ ਬੈਠ ਗਿਆ ਤੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ | ਸੰਖੇਪ ਗੱਲਬਾਤ ਤੋਂ ਬਾਅਦ ਉਸ ਨੇ ਇਕਦਮ ਉਸ ਔਰਤ ਨਾਲ ਛੇਡਛਾੜ ਕਰਨੀ ਸ਼ੁਰੂ ਕਰ ਦਿੱਤੀ, ਪਰ ਔਰਤ ਉਸ ਕੋਲੋਂ ਕਿਸੇ ਤਰਾਂ ਖ਼ੁਦ ਨੂੰ ਛੁਡਾ ਕੇ ਗੱਡੀ ਦੇ ਅਗਲੇ ਡੱਬੇ ਵਿਚ ਚਲੀ ਗਈ | ਪੁਲਿਸ ਦਾ ਵਿਸ਼ਵਾਸ ਹੈ ਕਿ ਇਹ ਵਿਅਕਤੀ ਡਲਹੌਜ਼ੀ ਸਟੇਸ਼ਨ 'ਤੇ ਉੱਤਰਿਆ ਹੈ | ਪੁਲਿਸ ਨੇ ਦੋਸ਼ੀ ਦੀ ਤਸਵੀਰ ਵੀ ਜਾਰੀ ਕੀਤੀ ਹੈ ਤੇ ਉਸ ਨੂੰ ਫੜਨ ਲਈ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਹੈ |

ਹੇਮਕੁੰਟ ਸਾਹਿਬ ਬਾਰੇ ਉੱਡੀ ਅਫਵਾਹ, ਸੰਗਤ ਰਹੇ ਸੁਚੇਤ

ਉੱਤਰਾਖੰਡ: ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਹੇਮਕੁੰਟ ਯਾਤਰਾ ਬਾਰੇ ਬੀਤੇ ਦਿਨ ਤੋਂ ਉੱਡੀ ਉਸ ਅਫਵਾਹ ਦਾ ਖੰਡਨ ਕੀਤਾ ਹੈ ਜਿਸ ਰਾਹੀਂ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ 5000 ਦੇ ਕਰੀਬ ਸੰਗਤ ਫਸੀ ਹੋਈ ਹੈ ਤੇ ਸੜਕ ਟੁੱਟ ਚੁੱਕੀ ਹੈ। ਉਕਤ ਲਿਖਤੀ ਸੁਨੇਹੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁਦਰਤੀ ਕਰੋਪੀ ਤੇ ਭਾਰੀ ਮੀਂਹ ਕਾਰਨ ਉੱਥੇ 10,000 ਦੇ ਕਰੀਬ ਸੰਗਤ ਫਸੀ ਹੋਈ ਹੈ। ਪੂਰਾ ਸਿੱਖ ਪੰਥ ਹੇਮਕੁੰਟ ਸਾਹਿਬ ਦੇ ਰਸਤਿਆਂ ਵਿੱਚ ਫਸੀ ਸੰਗਤ ਦੀ ਚੜ੍ਹਦੀ ਕਲਾ ਲਈ ਪਾਠ ਕਰਵਾਏ। ਇਸ ਖਬਰ ਦੀ ਪੁਸ਼ਟੀ ਲਈ ਜਦੋਂ ਅਸੀਂ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਤੇ ਗੁਰਦੁਆਰਾ ਜੋਸ਼ੀਮੱਠ ਦੇ ਮੈਨੇਜਰ ਬੂਟਾ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਸ ਖਬਰ ਨੂੰ ਗੁਮਰਾਹਕੁੰਨ ਪ੍ਰਚਾਰ ਦੱਸਦਿਆਂ ਖੰਡਨ ਕੀਤਾ ਹੈ। ਉਨਾਂ ਕਿਹਾ ਕਿ 25 ਮਈ ਤੋਂ ਸ਼ੁਰੂ ਹੋਈ ਯਾਤਰਾ ਇਕਦਮ ਸਹੀ ਸਲਾਮਤ ਤੇ ਪੂਰੇ ਪ੍ਰਬੰਧਾਂ ਹੇਠ ਸੁਰੱਖਿਅਤ ਚੱਲ ਰਹੀ ਹੈ। ਇਸ ਖਬਰ ਦਾ ਖੰਡਨ ਮੈਨੇਜਰ ਸੇਵਾ ਸਿੰਘ ਨੇ ਆਪਣੇ ਫੇਸਬੁਕ ਅਕਾਊਂਟ ‘ਤੇ ਲਾਈਵ ਹੋ ਕੇ ਵੀ ਕੀਤਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਹੇਮਕੁੰਟ ਸਾਹਿਬ ਹੁਣ ਤੱਕ 1 ਲੱਖ 70 ਹਜ਼ਾਰ 840 ਸੰਗਤਾਂ ਯਾਤਰਾ ਕਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਉਕਤ ਸੁਨੇਹਾ ਯਾਤਰਾ ਦੀ ਵਿਰੋਧਤਾ ਕਰਨ ਵਾਲਿਆਂ ਦੀ ਸ਼ਰਾਰਤ ਹੈ ਜੋ ਸੰਗਤ ਅੰਦਰ ਯਾਤਰਾ ਸਬੰਧੀ ਖੌਫ ਪੈਦਾ ਕਰਕੇ ਇੱਥੇ ਆ

Education fair Amritsar by University of Guelph Sep 2018 intake..

For over a decade, Education Canada Services has given wings to thousands of young dreams to study in Canada and has hitherto established itself as a pioneer in the field of consultancy and immigration services. Its success lies in the fact that it not only guides the students through visa and admission process but helps them identify an institution and course best suited to their potential and future career aspirations. One such trusted institution is the University of GUELPH , located in the heart of Canada, Ontario. University of Guelph is globally recognised for wide range of courses and excellent student support facilities such as on campus housing and dining. It eliminates the top worries of international students of finding comfortable accomodations and food in another country. Every year, tons of deserving  students apply to study in various universities but are unable to make it due to various reasons. Keeping in mind this, University of Guelph is coming to India to give on