Skip to main content

Posts

Showing posts from November, 2022

ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ

 31 years old Navneet Singh died with heart attack in Edmonton. He was on work permit in Canada  ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ  ਕੈਨੇਡਾ 'ਚ 31 ਸਾਲ ਦੇ ਨਵਨੀਤ ਸਿੰਘ ਦੀ ਹਾਰਟ ਅਟੈਕ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਨਵਨੀਤ ਸਿੰਘ ਐਲਬਰਟਾ ਸੂਬੇ ਦੇ ਸ਼ਹਿਰ ਐਡਮੰਟਨ 'ਚ ਰਹਿੰਦਾ ਸੀ ਜਿੱਥੇ ਬੀਤੀ 15 ਨਵੰਬਰ ਨੂੰ ਉਸਦੀ ਮੌਤ ਹੋ ਗਈ | ਨਵਨੀਤ ਸਿੰਘ ਵਰਕ ਪਰਮਿਟ 'ਤੇ ਕੈਨੇਡਾ ਰਹਿ ਰਿਹਾ ਸੀ | ਉਸਦੇ ਦੋਸਤਾਂ ਅਨੁਸਾਰ ਨਵਨੀਤ ਸਿੰਘ ਕੈਨੇਡਾ ਇਕੱਲਾ ਸੀ ਤੇ ਉਸਦਾ ਬਾਕੀ ਪਰਿਵਾਰ ਭਾਰਤ ਰਹਿੰਦਾ ਹੈ | ਉਸਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਗੋ ਫੰਡ ਮੀ 'ਤੇ ਮਾਲੀ ਸਹਾਇਤਾ ਇਕੱਠੀ ਕੀਤੀ ਜਾ ਰਹੀ ਹੈ |   #TragicDeaths_PunjabiYouth_Canada #Navneetsingh #edmonton #PunjabiNews #immigration 

ਕੈਨੇਡੀਅਨ ਡਾਲਰ ਰੁਪਏ ਦੇ ਮੁਕਾਬਲੇ ਉਤਾਂਹ ਵੱਲ ਨੂੰ ਵਧਿਆ , ਨਵੇਂ ਆਉਣ ਵਾਲੇ ਵਿਦਿਆਰਥੀਆਂ ਲਈ ਮਾੜੀ ਖ਼ਬਰ।

ਡਾਲਰ ਮਹਿੰਗਾ ਹੋਣ  ਕਾਰਨ  ਆਮ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਪਿਛਲੇ ਸਾਲ ਨਾਲੋਂ ਤਕਰੀਬਨ 50000 ਤੋਂ 150000 ਵੱਧ ਰੁਪਏ ਖਰਚਣੇ  ਪੈ ਰਹੇ ਹਨ।   ਇਸ ਤ੍ਰਾਹ ਕੈਨੇਡਾ ਆਉਣ ਵਾਲੇ ਤੇ ਬਾਹਰੋਂ ਪੈਸੇ ਕੈਨੇਡਾ ਮੰਗਵਾਉਣ ਵਾਲਿਆਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ।  ਪਰ ਦੂਸਰੇ ਪਾਸੇ ਭਾਰਤ ਚ ਨਿਵੇਸ਼ ਕਰਨ ਵਾਲੇ ਪ੍ਰਵਾਸੀਆਂ ਲਈ  ਇਹ ਲਾਹੇ ਦਾ ਸੌਦਾ ਸਾਬਿਤ ਹੋ ਰਿਹਾ ਹੈ।  

ਸਕੂਲ ਦੇ ਸਾਹਮਣੇ ਹੋਏ ਇਕ ਅੱਲ੍ਹੜ ਉਮਰ ਦੇ ਨੌਜਵਾਨ ਦੇ ਕਤਲ ਨਾਲ ਸਰੀ ਸ਼ਹਿਰ ਵਾਸੀਆਂ ਵਿੱਚ ਰੋਸ

ਕੈਨੇਡਾ ‘ਚ ਦੇ ਸਰੀ ਸ਼ਹਿਰ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਕਤਲ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਜੂਦਾ  ਜਾਣਕਾਰੀ ਅਨੁਸਾਰ ਸਰੀ ਦੇ 66 ਐਵੇਨਿਊ 126 ਸਟਰੀਟ ਸਥਿਤ ਟਮਾਨਾਵਿਸ ਸੈਕੰਡਰੀ ਸਕੂਲ ਵਿੱਚ ਪੜ੍ਹਦੇ ਛੋਟੇ ਭਰਾ ਨੂੰ ਲੈਣ ਗਏ ਮਹਿਕਪ੍ਰੀਤ ਸਿੰਘ ਸੇਠੀ (18) ਦੀ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਪੁਲਿਸ ਨੇ ਕਾਤਲ ਦੀ ਪਛਾਣ ਕਰਕੇ 17 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਉਸ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ। ਪੁਲਿਸ ਸਾਰਜੈਂਟ ਟਿਮੋਥੀ ਪੀਅਰੋਟੀ ਅਨੁਸਾਰ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ। ਪੁਲਿਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਘਟਨਾ ਮੌਕੇ ਸਕੂਲ ਲੱਗਾ ਹੋਇਆ ਸੀ ਤੇ ਛੁੱਟੀ ਹੋਣ ਵਿਚ ਥੋੜ੍ਹਾ ਸਮਾਂ ਰਹਿ ਗਿਆ ਸੀ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਿਸ ਤੇ ਐਂਬੂਲੈਂਸ ਟੀਮ ਨੇ ਵੇਖਿਆ ਕਿ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਤੜਪ ਰਿਹਾ ਸੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਗਿਆ। ਜਾਂਚ ਟੀਮ ਨੂੰ ਲੋਕਾਂ ਤੋਂ ਮਿਲੇ ਸਹਿਯੋਗ ਕਾਰਨ ਮੁਲਜ਼ਮ ਨੂੰ ਘਟਨਾ ਸਥਾਨ ਦੇ ਨੇੜਿਓਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਜੋ ਅਜੇ ਨਾਬਾਲਗ ਹੈ। ਪੁਲਿਸ ਬੁਲਾਰੇ ਅਨੁਸਾਰ ਮਾਮਲੇ ਦਾ ਗੈਂਗਵਾਰ ਨਾਲ ਕੋਈ ਸਬੰਧ ਨਹੀਂ ਅਤੇ ਮੁੱਢਲੀ ਜਾਣਕਾਰੀ ਅਨੁਸਾਰ ਇਹ ਘਟਨਾ ਕਿਸੇ ਭੜਕਾਹਟ ਕਾਰਨ ਵਾਪਰੀ ਲੱਗਦੀ ਹੈ। ਸ਼ਹਿਰ ਦੀ ਮੇਅਰ ਬ

ਲੋਹੜੀ ਸ਼ਗਨਾਂ ਦੀ - ਸੱਭਿਅਚਾਰ ਮੇਲਾ 8th January 2023 Surrey BC

 ਲੋਹੜੀ ਸ਼ਗਨਾਂ ਦੀ - ਸੱਭਿਅਚਾਰ ਮੇਲਾ  ਉੱਘੇ ਸਮਾਜਸੇਵੀ ਤੇ ਬੀ ਕੌਰ ਮੀਡਿਆ ਦੇ ਮੁੱਖ ਪ੍ਰਬੰਧਕ ਬਲਜਿੰਦਰ ਕੌਰ ਨੇ ਇਹ ਸੂਚਨਾਂ ਆਪਣੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ ਕੇ ਆਉਣ ਵਾਲੀ 8 ਜਨਵਰੀ ਨੂੰ ਧਾਲੀਵਾਲ ਬੈਂਕੁਇਟ ਹਾਲ ਵਿੱਚ  ਲੋਹੜੀ ਸ਼ਗਨਾਂ ਦੀ ਪਰਿਵਾਰਕ ਪ੍ਰੋਗਰਾਮ ਰੱਖਿਆ ਗਿਆ ਹੈ।  ਇਸ ਵਿੱਚ  ਬਹੁਤ ਸਾਰੇ ਗਿਫ਼ਟ ਵੀ ਦਿੱਤੇ ਜਾਣਗੇ ਜਿਨ੍ਹਾਂ  ਵਿੱਚ  ਗਹਿਣੇ ਵੀ ਸ਼ਾਮਿਲ ਹੋਣਗੇ।  ਬੱਚਿਆਂ ਦੇ ਮਨੋਰੰਜਨ ਦਾ ਖ਼ਾਸ ਪ੍ਰਬੰਧ ਕੀਤਾ ਜਾਵੇਗਾ। ਸ਼ਾਮ  ਡਿਨਰ ਤੇ ਡਾਂਸ ਦਾ ਪ੍ਰੋਗਾਮ ਵੀ ਹੈ।  ਇਸ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹੋ। call 604-724-7135 or Buy Tickets Now https://www.eventbrite.ca/e/485461477347  

ਕੋਕੁਇਟਲਮ ਬੀਸੀ ਵਿੱਚ ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਡਾਕਾ

 ਕੋਕੁਇਟਲਮ ਬੀਸੀ ਵਿੱਚ ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਡਾਕਾ , ਹਾਈਵੇ 1 ਜਾਮ , ਪੁਲਿਸ ਨੇ ਪਿੱਛਾ ਕਰਕੇ 2 ਨੂੰ ਗਿਰਫ਼ਤਾਰ ਕੀਤਾ।  1 ਅਜੇ ਵੀ ਭਗੌੜਾ।   ਟਵਿੱਟਰ ਤੇ ਕੁੱਝ ਪੱਤਰਕਾਰਾਂ ਵਲੋਂ ਇਸ ਬਾਰੇ ਲਾਇਵ ਰਿਪੋਰਟ ਕੀਤਾ ਜਾ ਰਿਹਾ ਹੈ।  ਲਿੰਕ ਇਥੇ ਹੈ। . ਧੰਨਵਾਦ ਸਹਿਤ  https://twitter.com/angeloisidorou/status/1595230836970131456?s=46&t=K5pMOSQPOLnmO6m_G-jUSw

ਫੁੱਟਬਾਲ ਵਿਸ਼ਵ ਕੱਪ ਦੇ ਇਤਿਹਾਸ ਦਾ ਹੁਣ ਤੱਕ ਦਾ ਸਬਤੋਂ ਵੱਡਾ ਉਲਟਫੇਰ

Qatar: 22 Nov 2022  ਲਿਓਨ ਮੈਸੀ ਮਹਾਨਤਮ ਖਿਡਾਰੀਆਂ ਦੀ ਸੂਚੀ ਵਿੱਚ ਸਿਖ਼ਰ ਦਾ ਨਾਮ ਹੈ।  ਦੁਨੀਆਂ ਭਰ ਦਾ ਬੱਚਾ ਬੱਚਾ ਉਸਦੇ ਨਾਮ ਨਾਲ ਫੁੱਟਬਾਲ ਨੂੰ ਖੇਡਣਾ ਸਿੱਖਦੇ ਨੇ।  ਕਤਰ ਵਿਸ਼ਵ ਕੱਪ ਵਿੱਚ ਅਰਜਨਟੀਨਾ ਲਗਾਤਾਰ 35 ਜਿੱਤਾਂ ਦੇ ਰਿਕਾਰਡ ਨਾਲ ਪੁੱਜੀ ਸੀ।  ਤੇ ਸਬਤੋਂ ਵੱਡੀ ਦਾਵੇਦਾਰ ਵੀ ਮੰਨੀ ਜਾ ਰਹੀ ਹੈ।  ਪਰ ਸਾਊਦੀ ਅਰਬ ਦੀ ਅੰਡਰ ਡਾਗ ( ਕਮਜ਼ੋਰ ) ਮੰਨੀ ਜਾਣ ਵਾਲੀ ਨੇ ਟੀਮ ਨੇ ਮੈਚ ਜਿੱਤ ਦੇ ਦੰਦਾਂ ਹੇਠ ਉਂਗਲਾਂ ਦਵਾ ਦਿੱਤੀਆਂ।   ਹੁਣ ਦੇਖਣਾ ਹੋਵੇਗਾ ਕੇ ਮੈਸੀ ਹੁਣੀ  ਇਸ ਝੱਟਕੇ  ਤੋਂ ਕਿਵੇਂ ਉੱਭਰ ਦੇ ਹਨ।   -ਬਦੇਸ਼ਾ 

Pizza Pizza is new favourite destination of foodies in Langley

Famous fast food   chain Pizza Pizza opens their brand new location in Langley BC with much fanfare . Pizza Pizza is known for its delicious Pizza and hot chicken wings . Langley Small business page shared this message on their facebook to invite locals to join the party .  🍕We're excited to announce the opening of PIZZA PIZZA’s new locations in Langley ! 19933 88 Ave West, Langley (in the First West Credit Union Building) Here is latest mouth watering offering by Pizza Pizza langley , You must go and try it .  Introducing the Crave Combo - get a large 3-topping pizza, 3 drinks and 1 month of Crave on us! 🍕 📺 #Langley #walnutgrove  #portkells #pizza #takeout #delivery  #willoughby  #xlpizza

Male fertility declining globally - New Research

  BACKGROUND Numerous studies have reported declines in semen quality and other markers of male reproductive health. Our previous meta-analysis reported a significant decrease in sperm concentration (SC) and total sperm count (TSC) among men from North America–Europe–Australia (NEA) based on studies published during 1981–2013. At that time, there were too few studies with data from South/Central America–Asia–Africa (SAA) to reliably estimate trends among men from these continents. OBJECTIVE AND RATIONALE The aim of this study was to examine trends in sperm count among men from all continents. The broader implications of a global decline in sperm count, the knowledge gaps left unfilled by our prior analysis and the controversies surrounding this issue warranted an up-to-date meta-analysis.

Top 5 controversies of Qatar as a host of FIFA 2022 World Cup

 Qatar is in lime light for negative PR campaigns ..Here is the list of top of controversies .. 1. Alcohol Ban : Sudden ban on alcohol draw sharp criticism from western nations . But Qatar insisted that they can’t change religion for 28 days . 2. Banning LGBT Flags : Anyone with LGBT  flag  can be escorted out of stadium . Qatar defending by saying fans are here for watching football not for protesting .  3. Zakir Naik : Known Islamic scholar Zakir Naik is invited as guest by Qatar is not going well with right wing hindutava ruling party supporters in India. Zakir know for his controversial statements on hinduism . 4. Qatar team : Poor performance of Qatari football is hot topic on twitter as you can find 1000s of memes making fun of their play . 5. Qatar’s track record for poor conditions for construction labour . Western nations and Anti Qatar groups targeting Qatar for labour issue .

How Do Medications Affect The Eye? and what are the remedies .

Medication side effects are unwanted, and sometimes unpleasant. While most of them can be mild, others as an upset stomach, or drowsiness, others can be more serious and cause more persistent effects. In the case of dry eye when caused by medication, oftentimes it's because the prescribed or OTC treatment reduces the production of tears. When this happens, your eyes don’t have enough lubrication to function properly, resulting in a sandy or burning sensation, irritation, blurry vision and overall discomfort.  In other cases, medications may cause an imbalance in the chemical makeup of tears, which can cause irritation that leads to dryness. Common Medications That May Cause Dry Eye Blood Pressure Medication Beta-blockers, which are blood pressure medications, are designed to block your body’s response to adrenaline. This helps slow your heartbeat and reduce your blood pressure. As a result of this slowed response, your body also produces less of the protein that makes up your tear

ਯੂਕਰੇਨ ਦਾ ਸਬਤੋਂ ਵੱਡਾ ਹਥਿਆਰ ਲੋਕਾਂ ਦਾ ਹੌਂਸਲਾ ਤੇ ਜ਼ੇਲਇੰਸਕੀ ਦੀ ਦਲੇਰੀ

 “ਪਿਸਟਲ ਤਾਂ ਮਿਲਣ ਬਜ਼ਾਰੋਂ  ਜਿਗਰੇ ਨਾ ਮਿਲਦੇ ਬਈ “ ਇਹ ਗੱਲ ਯੂਕਰੇਨ ਤੇ ਪੂਰੀ ਢੁਕਦੀ ਹੈ।  ਇਕੱਲੇ ਹਥਿਆਰਾਂ ਨਾਲ ਜੰਗਾਂ ਜਿੱਤੀਆਂ ਜਾ ਸਕਦੀਆਂ ਹੁੰਦੀਆਂ ਤਾਂ ਇਹ ਜੰਗ ਕੱਦੋਂ ਦੀ ਖਤਮ ਹੋ ਜਾਣੀ ਸੀ।  ਕਬਜ਼ਾ ਕਰਨ ਆਏ ਬਾਹਰੀ ਧਾੜਵੀ ਨਾਲ਼ੋਂ ਆਪਣੇ ਘਰ ਬਚਾਉਣ ਲਈ ਮੁਕਾਬਲਾ ਕਰਨ ਵਾਲੇ ਹਮੇਸ਼ਾ ਜ਼ਿਆਦਾ ਸ਼ਿੱਦਤ ਨਾਲ ਲੜਦੇ ਹਨ।   24 ਫ਼ਰਬਰੀ ਨੂੰ ਯੂਕਰੇਨ ਤੇ ਕੀਤੇ ਜ਼ਬਰਦਸਤ ਹਵਾਈ ਤੇ ਜ਼ਮੀਨੀ ਹਮਲੇ ਤੋਂ ਕੁਝ ਘੰਟੇ ਬਾਅਦ ਇਹ ਅਫ਼ਵਾਹ  ਫੈਲ ਗਈ  ਕੇ  ਜ਼ੇਲਇੰਸਕੀ ਦੇਸ਼ ਛੱਡ ਕੇ ਭੱਜ ਗਿਆ ਹੈ. ਅਮਰੀਕਾ ਸਮੇਤ ਜ਼ਿਆਦਾਤਰ ਪੱਛਮੀ ਦੇਸ਼ ਇਹ ਮੰਨ ਰਹੇ ਸਨ ਕੇ 3-4 ਦਿਨਾਂ ਵਿੱਚ  ਕੀਵ  ਹਾਰ  ਮੰਨ  ਲਵੇਗਾ।  ਪਰ ਜ਼ੇਲਇੰਸਕੀ ਦਾ  ਉਸ ਟਾਈਮ ਡੱਟ  ਕੇ ਖਲੌਣਾ  ਠੀਕ ਉਸੇ ਤ੍ਰਾਹ ਸੀ ਜਿਵੇ ਕਿਸਾਨੀ ਅੰਦੋਲਨ ਦੇ ਨਾਜ਼ੁਕ  ਮੌਕੇ  ਤੇ  ਰਕੇਸ਼  ਟਕੈਟ  ਦੇ ਹੰਜੂ ਤੇ ਉਸਦਾ ਸਟੈਂਡ।  ਜ਼ੇਲਇੰਸਕੀ ਦਾ ਕਹਿਣਾ  “ ਮੈਨੂੰ ਏਅਰ ਲਿਫ਼ਟ  ( ਦੇਸ਼ ਚੋ ਬਾਹਰ ਕੱਢਣ ) ਦੀ ਲੋੜ ਨਹੀਂ ਬਲਕਿ ਮੈਨੂੰ  ਲੜ੍ਹਨ  ਲਈ  ਹਥਿਆਰਾਂ ਦੀ ਲੋੜ ਹੈ।  ਤੇ ਉਸਤੋਂ ਬਾਅਦ ਤਾਂ ਇਤਿਹਾਸ ਸਿਰਜਿਆ ਗਿਆ।  ਕੀਵ  , ਖ਼ਰਕੀਵ ਤੇ ਹੇਰਸੋਂਨ  ਦੀ ਜਿੱਤ ਨੇ ਜਿਹੜਾ ਇਤਿਹਾਸ ਸਿਰਜਿਆ ਇਹ ਆਉਣ ਵਾਲੀਆਂ ਕਈ ਪੁਸ਼ਤਾਂ  ਲਈ  ਮਿਸਾਲ ਬਣ ਗਿਆ ਹੈ।   ਜ਼ੇਲਇੰਸਕੀ ਦੇ ਹੌਸਲੇ  ਤੇ ਅਗਵਾਈ ਤੇ ਸਬਤੋਂ  ਵੱਧ ਯੂਕਰੇਨ ਦੇ ਲੋਕਾਂ ਦੀ ਬਹਾਦਰੀ ਅੱਗੇ ਰੂਸ ਵਰਗੀ ਪਰਮਾਣੂ ਮਹਾਂ ਸ਼ਕਤੀ ਦੇ ਪੈਰ ਉੱਖੜ  ਗਏ ਨ