ਪਾਤੜਾਂ, ਪਟਿਆਲਾ।
ਪਾਤੜਾਂ ਪੁਲਿਸ ਨੇ ਮਿਤਕ ਦੀ ਲਾਸ ਨੂੰ ਪਛਾਣ ਲਈ ਸਰਕਾਰੀ ਹਸਪਤਾਲ ਵਿਚ ਰਖਿਆ
ਪਾਤੜਾਂ ਪੁਲਿਸ ਨੇ ਮਿਤਕ ਦੀ ਲਾਸ ਨੂੰ ਪਛਾਣ ਲਈ ਸਰਕਾਰੀ ਹਸਪਤਾਲ ਵਿਚ ਰਖਿਆ
ਪਾਤੜਾਂ ਪੁਲਿਸ ਨੂੰ ਪਿੰਡ ਦੁਗਾਲ ਦੇ ਚੌਕੀਦਾਰ ਨੇ ਸੂਚਨਾ ਦਿੱਤੀ ਕਿ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਕਿ ਬਾਥੂਰੂਮ ਲਈ ਰਕਿਆ ਤਾਂ ਉਥੇ ਬਹੁਤ ਭਾਰੀ ਬਦਬੂ ਮਾਰ ਰਹੀ ਸੀ ਜਿਸ ਕਰਕੇ ਉਹ ਇੱਧਰ ਉੱਧਰ ਵੇਖਣ ਲੱਗਿਆ ਤੇ ਫਿਰ ਉਸਦੀ ਨਜ਼ਰ ਸੀਵਰੇਜ ਦੇ ਨਾਲੇ ਵੱਲ ਪਈ।ਸੀਵਰੇਜ ਵਿੱਚ ਉਸਨੇ ਦੇਖਿਆ ਕਿ ਤਕਰੀਬਨ 20 ਦਿਨ ਪੁਰਾਣੀ 65ਸਾਲਾ ਬਾਬੇ ਦੀ ਜੋ ਆਵਾਰਾ ਜਾਨਵਰਾਂ ਵਲੋਂ ਮੂੰਹ ਖਾਂਦਾ ਜਾਣ ਕਾਰਣ ਖੋਪੜੀ ਦਿਖਾਈ ਦੇ ਰਹੀ ਸੀ। ਉਸ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਕੇ 174 ਦੀ ਕਾਰਵਾਈ ਕਰਦਿਆਂ ਪਹਿਚਾਣ ਲਈ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਮੁਰਦਾ ਵਾਰਡ ਚ ਜਮਾਂ ਕਰਵਾ ਦਿੱਤਾ ਹੈ।
Comments
Post a Comment